Inderpal Hanjra
13
Abonné
Personal Information
Entreprise/Lieu de travail
Sunam
À propos
ਬਾਪੂ ਕਹਿੰਦਾ ਐਸ਼ ਕਰ, ਪਰ ਘਰ ਉਲਾਮਾ ਨਾ ਆਵੇ
ਮੇ ਜਿਹੜੇ ਲੋਕਾਂ ਲਈ ਪੁੱਲ ਬਣਿਆ ਸੀ,
ਜਦ ਉਹ ਮੇਰੇ ਤੋਂ ਲੰਘ ਰਹੇ ਸੀ,
ਮੈਂ ਸੁਣਿਆ ਉਹ ਮੇਰੇ ਬਾਰੇ ਆਖ ਰਹੇ ਸੀ,
ਕਿਥੇ ਰਹਿ ਗਿਆ ਉਹ ਚੁੱਪ ਜਿਹਾ ਬੰਦਾ,
ਸ਼ਾਇਦ ਵਾਪਸ ਮੁੜ ਗਿਆ,
ਸਾਨੂੰ ਪਹਿਲਾਂ ਹੀ ਪਤਾ ਸੀ,
ਉਸ ਵਿੱਚ ਦਮ ਨਹੀ...........