Ce diaporama a bien été signalé.
Le téléchargement de votre SlideShare est en cours. ×

ਤਰਾਈ ਅਤੇ ਭਾਬਰ ਖੇਤਰਾਂ ਵਿਚ ਅੰਤਰ

Publicité
Publicité
Publicité
Publicité
Publicité
Publicité
Publicité
Publicité
Publicité
Publicité
Publicité
Publicité

Consultez-les par la suite

1 sur 5 Publicité

Plus De Contenu Connexe

Publicité

ਤਰਾਈ ਅਤੇ ਭਾਬਰ ਖੇਤਰਾਂ ਵਿਚ ਅੰਤਰ

  1. 1. ਤਰਾਈ ਅਤੇ ਭਾਬਰ ਖੇਤਰਾਂ ਵਿਚ ਅੰ ਤਰ ਪੇਸ਼ਕਾਰੀ:- ਉਮੇਸ਼ਿਰ ਨਾਰਾਇਣ ਸ.ਸ.ਮਾਸਟਰ ਸਰਕਾਰੀ ਹਾਈ ਸਕੂਲ ਸ਼ੇਖੇ ਵਪੰ ਡ ਜਲੰ ਧਰ
  2. 2. ਤਰਾਈ ਅਤੇ ਭਾਬਰ ਖੇਤਰਾਂ ਵਿਚ ਅੰ ਤਰ ਤਰਾਈ ਦਾ ਖੇਤਰ • ਜਦੋਂ ਭਾਬਰ ਖੇਤਰਾਂ ਵਿਚ ਅਲੋਪ ਹੋਈਆਂ ਨਵਦਆਂ ਦਾ ਪਾਣੀ ਦੁਬਾਰਾ ਧਰਾਤਲ ਵਿਚੋਂ ਵਨਕਲ ਆਉਂਦਾ ਹੈ ਤਾਂ ਪਾਣੀ ਦੇ ਇੱ ਕਠੇ ਹੋ ਜਾਂ ਦੇ ਕਾਰਣ ਦਲਦਲੀ ਖੇਤਰ ਬਣ ਜਾਂਦੇ ਹਨ|ਇਨਹ ਾਂ ਖੇਤਰਾਂ ਵਿਚ ਸੰ ਘਣੇ ਜੰ ਗਲ ਅਤੇ ਜੰ ਗਲੀ ਜੀਿ ਜੰ ਤੁ ਫੁਟ ਿਧੇਰੇ ਮਾਤਰਾ ਵਿਚ ਵਮਲਦੇ ਹਨ| ਭਾਬਰ ਦਾ ਖੇਤਰ (ਹੋਵ਼ਿਆਰਪੂਰ) • ਉੱਤਰੀ ਭਾਰਤ ਵਿਚ ਜਦੋਂ ਨਵਦਆਂ ਵਸ਼ਿਾਵਲਕ ਦੇ ਪਹਾੜੀ ਪਰਦੇਸ਼ਾਂ ਨੂੰ ਛਡਕੇ ਸਮਤਲ ਪਰਦੇ਼ਿ ਵਿਚ ਪਰਿੇਸ਼ ਕਰਵਦਆਂ ਹਨ ਤਾਂ ਉਹ ਆਪਣੇ ਨਾਲ ਵਲਆਂਦੀ ਬਾਲੂ,ਕੰ ਕਰ,ਪਥਰ,ਬਜਰੀ ਆਵਦ ਦੇ ਜਮਾਉ ਦੁਆਰਾ ਵਜਨਹ ਾਂ ਮੈਦਾਨਾਂ ਦਾ ਵਨਰਮਾਣ ਕਰਦੇ ਹਨ ਉਸ ਨੂੰ ਭਾਬਰ ਦਾ ਮੈਦਾਨ ਕਵਹੰ ਦੇ ਹਨ|
  3. 3. ਬਾਂਗਰ ਅਤੇ ਖਾਦਰ ਵਿਚ ਅੰ ਤਰ ਬਾਂਗਰ –ਭੂਮੀ • ਬਾਂਗਰ ਉਹ ਉੱਚੀ ਨੀਵੀਂ ਭੂਮੀ ਹੁੰ ਦੀ ਹੈ ਜੋ ਹੜ੍ਹ ਦੇ ਪਾਣੀ ਤੋਂ ਪਰਭਾਵਵਤ ਨਹੀਂ ਹੁੰਦੀ ਅਤੇ ਵਜਸ ਵਵਚ ਚਨੇ ਦੇ ਕੁੰਕਰ-ਪਥਰ ਵਿਆਦਾ ਮਾਤਰਾ ਵਵਚ ਵਮਲਦੇ ਹਨ| ਇਸ ਨੂੁੰ ਰੇਤਲੀ ਜਾਂ ਕੱਲਰ ਭੂਮੀ ਵੀ ਕਵਹੁੰਦੇ ਹਨ| ਖਾਦਰ-ਭੂਮੀ • ਭਾਰਤ ਦੇ ਵਵਸ਼ਾਲ ਮੈਦਾਨ ਦੀਆਂ ਨਵਦਆਂ ਹਰ ਸਾਲ ਹੜ੍ਹ ਨਾਲ ਉਪਜਾਊ ਵਮੱਟੀ ਵੀ ਵਹਾ ਕੇ ਵਲਆਉਂਦੀਆਂ ਹਨ| ਇਸ ਵਮੱਟੀ ਦੇ ਵਵਛਾਉਣ ਨਾਲ ਬਵਣਆਂ ਉਪਜਾਊ ਮੈਦਾਨ ਖਾਦਰ ਅਖਵਾਉਂਦਾ ਹੈ|
  4. 4. ਚੋਅ ਅਤੇ ਬੰ ਜਰ ਭੂਮੀ ਵਿਚ ਅੰ ਤਰ ਚੋਅ-ਭੂਮੀ • ਵਰਖਾ ਦੇ ਮੋਸਮ ਵਵਚ ਅਚਾਨਕ ਵਕਰਆਸ਼ੀਲ ਹੋਣ ਵਾਵਲਆਂ ਛੋਟੀਆਂ- ਛੋਟੀਆਂ ਨਦੀਆਂ ਨੂੁੰ ਨਾਲੇ ਜਾਂ ਚੋਅ ਵਕਹਾ ਜਾਂਦਾ ਹੈ|ਇਹ ਟੋਏ ਬਣਾ ਕੇ ਭੂਮੀ ਨੂੁੰ ਖੇਤੀ ਦੇ ਆਯੋਗ ਬਣਾ ਵਦੁੰਦੇ ਹਨ| ਬੰ ਜਰ-ਭੂਮੀ • ਨਦੀਆਂ ,ਚੋਆਂ ਅਤੇ ਵਰਖਾ ਦੇ ਨਾਲੀਦਾਰ ਕਟਾਅ ਦਆਰਾ ਤੁੰਗ ਘਟੀਆਂ ਦੇ ਵੱ ਡੇ- ਵੱਡੇ ਟੋਏ ਬਣ ਜਾਣਦੇ ਹਨ|ਉੱਚੇ ਮੈਦਾਨੀ ਭਾਗਾਂ ਵਵਚ ਬੇਕਾਰ ਵਮਲਣ ਵਾਲੀ ਭੂਮੀ ਨੂੁੰ ਬੁੰਜਰ ਭੂਮੀ ਕਵਹੁੰਦੇ ਹਨ|ਇਸਦੀ ਉਪਜਾਊ ਸ਼ਕਤੀ ਨਾ ਹੋਣ ਦੇ ਬਰਾਬਰ ਹੁੰਦੀ ਹੈ|

×