Ce diaporama a bien été signalé.
Le téléchargement de votre SlideShare est en cours. ×

Five rivers in punjab

Publicité
Publicité
Publicité
Publicité
Publicité
Publicité
Publicité
Publicité
Publicité
Publicité
Publicité
Publicité
Chargement dans…3
×

Consultez-les par la suite

1 sur 9 Publicité
Publicité

Plus De Contenu Connexe

Publicité

Five rivers in punjab

  1. 1.  ਪੰ ਜਾਬ ਪਾਕਿਸਤਾਨ ਦਾ ਇਿ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਿ ਭਾਗ ਹੈ। ਇਸਦਾ ਦੂਸਰਾ ਭਾਗ ਭਾਰਤ ਕਵੱਚ ਹੈ। ਪੰਜਾਬ ਫਾਰਸੀ ਭਾਸਾ ਦਾ ਸਬਦ ਹੈ ਕਜਸਦਾ ਅਰਥ ਹੈ ਪੰਜ ਪਾਣੀ ਕਜਸ ਦਾ ਸਾਬਕਦਿ ਅਰਥ ਹੈ ਪੰਜ ਦਕਰਆਵਾਂ ਦੀ ਧਰਤੀ। ਇਹ ਪੰਜ ਦਕਰਆ ਹਨ :ਸਤਲੁਜ, ਕਬਆਸ, ਰਾਵੀ, ਚਨਾਬ ਅਤੇ ਜੇਹਲਮ  । ਇੱਸਦੀ ਰਾਜਧਾਨੀ ਲਾਹੌਰ ਹੈ | ਇਸ ਸੂਬੇ ਦਾ ਰਿਬਾ 205,344 km² ਦਾ ਹੈ |ਇਸ ਸੂਬੇ ਨੂੰ 36 ਕ਼ਿਲੇਯਾਂ ਚ ਵੰਕਡਆ ਕਗਆ ਹੈ |  ਪੰ ਜਾਬ ਪਾਕਿਸਤਾਨ ਦਾ ਲੋਿ ਕਗਣਤੀ ਦੇ ਸਾਆਬ ਨਾਲ ਸਬ ਤੋਂ ਵੱਡਾ ਸੂਬਾ ਏ। ਇਹਦਾ ਰਾਜਗੜ੍ਹ ਲਹੌਰ ਏ। ਪੰਜਾਬ ਦੇ ਉੱਤਰ ਕਵਚ ਿਸਮੀਰ ਤੇ ਕ਼ਿਲਹਾ ਇਸਲਾਮ ਆਬਾਦ, ਚੜ੍ਹਦੇ ਕਵਚ ਕਹੰਦੁਸਤਾਨ, ਦੱਖਣ ਕਵਚ ਸੂਬਾ ਕਸੰਧ, ਲਕਹੰਦੇ ਕਵਚ ਸੂਬਾ ਸਰਹੱਦ ਤੇ ਦੱਖਣੀ ਲੈਂਦੇ ਕਵਚ ਸੂਬਾ ਬਲੋਕਚਸਤਾਨ ਨੇਂ ।  ਪੰਜਾਬ ਹੜ੍ੱਪਾ ਰਕਹਤਲ ਦਾ ਗੜ੍ਹ ਕਰਹਾ ਏ। ਇਹ ਇਨਸਾਨਾਂ ਦੀਆਂ ਪੁਰਾਣੀਆਂ ਰਕਹਤਲਾਂ ਕਵਚੋਂ ਇਿ ਏ।  ਪੰਜਾਬ ਕਵੱਚ ਪੰਜਾਬੀ ਬੋਲੀ ਜਾਂਦੀ ਏ ਉਰਦੂ ਤੇ ਅੰਗਰੇ਼ਿੀ ਦਾ ਵੀ ਿੁਛ ਹੱਦ ਤੱਿ ਚੱਲਣ ਏ। ਬੋਲ ਪੰਜਾਬ ਦੋ ਬੋਲਾਂ ਪੰਜ ਤੇ ਆਬ ਨਾਲ ਕਮਲ ਿੇ ਬਕਣਆ ਏ। ਪੰਜ ਪੰਜਾਬੀ ਕਵੱਚ ਤੇ ਫਾਰਸੀ ਕਵਚ 5 ਨੂੰ ਕਿਹੰਦੇ ਨੇਂ ਤੇ ਆਬ ਫਾਰਸੀ ਕਵਚਪਾਣੀ ਨੂੰ । ਤੈ ਇੰਜ ਏ ਬੰਦਾ ਏ ਪੰਜ ਦਕਰਆਵਾਂ ਦਾ ਦੇਸ। ਪੁਰਾਣੇ ਵੇਲੇ ਕਵੱਚ ਇਹਨੂੰ ਸਪਤ ਸੰਧੂ ਵੀ ਕਿਹੰਦੇ ਸਨ ਯਾਨੀ ਸਤ ਦਕਰਆਵਾਂ ਦਾ ਦੇਸ ਏ ਦਕਰਆ ਕਜਹਨਾਂ ਦੀ ਵਜਹਾ ਤੋਂ ਇਸ ਦੇਸ ਦਾ ਨਾਂ ਸਪਤ ਸੰਧੂ ਕਪਆ ਉਹ ਇਹ ਨੇਂ ਕਸੰਧ,ਜੇਹਲਮ, ਚਨਾਬ, ਰਾਵੀ, ਸਤਲੁਜ, ਕਬਆਸ। 1947 ਕਵਕਚ ਪੰਜਾਬ ਨੂੰ ਦੋ ਅੰਗਾਂ ਕਵਚ ਵੰਡ ਕਦੱਤਾ ਕਗਆ ਏਦਾ ਵੱਡਾ ਟੁਿੜ੍ਾ ਪਾਕਿਸਤਾਨ ਕਵੱਚ ਆਕਗਆ ਤੇ ਏਦਾ ਕਨਿੱਿਾ ਤੇ ਚੜ੍ਹਦੇ ਪਾਸੇ ਦਾ ਟੋਟਾ ਕਹੰਦੁਸਤਾਨ ਨਾਲ ਕਮਲ ਕਗਆ। ਪਾਕਿਸਤਾਨੀ ਪੰਜਾਬ ਅਪਣੀ ਹੁਣ ਦੀ ਮੂਰਤ ਕਵਚ 1972 ਨੂੰ ਆਇਆ।
  2. 2. ਪੰਜ ਦਕਰਆ  ਸਤਲੁਜ  ਕਬਆਸ  ਰਾਵੀ  ਚਨਾਬ  ਜੇਹਲਮ
  3. 3. ਸਤਲੁਜ ਦਕਰਆ ਸਤਲੁਜ, ਪੰਜਾਬ (ਪੰਜ ਪਾਣੀ), ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਲੰ ਮਾ ਦਕਰਆ ਹੈ, ਕਜਸ ਦਾ ਸਰੋਤ ਕਤੱਬਤ ਦੇ ਨੇ ੜ੍ੇ ਮਾਨਸਰੋਵਰ ਝੀਲ ਹੈ। ਇਸ ਕਵੱਚ ਕਬਆਸ ਭਾਰਤ ਦੇ ਪੰਜਾਬ ਸੂਬੇ ਕਵੱਚ ਕਮਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਕਵੱਚ ਵਗਦਾ ਹੋਇਆ ਚਨਾਬ ਦਕਰਆ ਨੂੰ ਨਾਲ ਕਮਲਾਉਂਦਾ ਹੋਇਆ ਪੰਜਨਦ ਦਕਰਆ ਬਣਾਉਦਾ ਹੈ, ਜੋ ਕਿ ਅੰਤ ਕਵੱਚ ਕਸੰਧ ਦਕਰਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਕਦਿ ਸੱਕਭਅਤਾ ਿਾਲ ਦੌਰਾਨ ਸੁਤੁਦਰੂ ਜਾਂ ਸੁਤੂਦਰੀ ਅਤੇ ਗਰੀਿਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ।  ਭਾਰਤ ਅਤੇ ਪਾਕਿਸਤਾਨ ਕਵੱਚ ਹੋਏ ਇਿਰਾਰਨਾਮੇ ਮੁਤਾਬਿ ਦਕਰਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਕਤਆ ਜਾਦਾ ਹੈ। ਸਤਲੁਜ ਦਕਰਆ ਉੱਤੇ ਬਕਣਆ ਭਾਖੜ੍ਾ ਨੰ ਗਲ ਪਰੋਜੈਿੱਿਟ ਦੁਨੀਆਂ ਕਵੱਚ ਇੱ ਿ ਕਵਸਾਲ ਜਲ-ਕਬਜਲੀ ਪਕਰਯੋਜਨਾ ਹੈ।  ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਕਸੰਧ ਦਕਰਆ ਦਾ ਸਹਾਇਿ ਹੋਣ ਦੀ ਬਜਾਏ ਸਰਸਵਤੀ ਦਕਰਆ ਦਾ ਸਹਾਇਿ ਸੀ। ਿੁਝ ਿੁਦਰਤੀ ਤਬਦੀਲੀਆਂ ਿਰਿੇ ਇਸ ਨੇ ਆਪਣਾ ਮਾਰਗ ਬਦਲ ਕਲਆ ਅਤੇ ਕਬਆਸ ਦਕਰਆ ਨਾਲ ਕਮਲਣ ਲੱ ਗਾ। ਨਤੀਜੇ ਵਜੋਂ ਸਰਸਵਤੀ ਦਕਰਆ ਸੁੱਿ ਕਗਆ।
  4. 4. ਕਬਆਸ (ਕਰਸੀ)ਰਿਸ਼ੀ ਬੇਦਰਬਆਸ ਜਾਂ ਵੇਦਰਵਆਸ ਮਹਾਂਭਾਰਤ ਗਰੰਥ ਦੇ ਰਚਣਹਾਰ ਸਨ। ਬੇਦਕਬਆ਼ਿ ਮਹਾਂਭਾਰਤ ਦੇ ਰਚਣਹਾਰ ਹੀ ਨਹੀਂ, ਸਗੋਂ ਉਹਨਾਂ ਘਟਨਾਵਾਂ ਦੇ ਸਾਿਸੀ ਵੀ ਰਹੇ ਹਨ, ਜੋ ਿਰਮਅਨੁਸਾਰ ਘਕਟਤ ਹੋਈਆਂ ਸਨ। ਆਪਣੇ ਆਸਰਮ ਤੋਂ ਹਕਸਤਨਾਪੁਰ ਦੀਆਂ ਸਮਸਤ ਗਤੀਕਵਧੀਆਂ ਦੀ ਇਤਲਾਹ ਉਹਨਾਂ ਤੱਿ ਤਾਂ ਪੁੱਜਦੀ ਸੀ। ਉਹ ਉਹਨਾਂ ਘਟਨਾਵਾਂ ਉੱਤੇ ਆਪਣਾ ਪਰਾਮਰਸ ਵੀ ਕਦੰਦੇ ਸਨ। ਜਦੋਂ-ਜਦੋਂ ਅੰ ਤਰਦਵੰਦਵ ਅਤੇ ਸੰਿਟ ਦੀ ਸਕਥਤੀ ਆਉਂਦੀ ਸੀ, ਮਾਤਾ ਸੱਕਤਆਬਤੀ ਉਹਨਾਂ ਨੂੰ ਸਲਾਹ ਮਸਵਰੇ ਲਈ ਿਦੇ ਆਸਰਮ ਪੁੱਜਦੀ, ਤਾਂ ਿਦੇ ਹਕਸਤਨਾਪੁਰ ਦੇ ਰਾਜ-ਮਕਹਲ ਕਵੱਚ ਸੱਦੀ ਿਰਦੀ ਸੀ। ਹਰੇਿ ਦਵਾਪਰ ਯੁੱਗ ਕਵੱਚ ਕਵਸਨੂੰ ਕਬਆਸ ਦੇ ਰੂਪ ਕਵੱਚ ਅਵਤਕਰਤ ਹੋ ਿੇ ਬੇਦਾਂ ਦੇ ਕਵਭਾਗ ਪਰਸਤੁਤ ਿਰਦੇ ਹਨ। ਪਕਹਲੇਂ ਦਵਾਪਰ ਕਵੱਚ ਆਪ ਬਰਹਮਾ ਬੇਦਕਬਆਸ ਹੋਏ, ਦੂਜੇ ਕਵੱਚ ਪਰਜਾਪਤੀ, ਤੀਜੇ ਦਵਾਪਰ ਕਵੱਚ ਸੁਿਰਾਚਾਰੀਆ, ਚੌਥੇ ਕਵੱਚ ਬਰਹਸਪਤੀ ਬੇਦਕਬਆਸ ਹੋਏ। ਇਸ ਪਰਿਾਰ ਸੂਰੀਆ, ਕਮਰਤੂ, ਇੰਦਰ, ਧਨਜੰਈ, ਕਿਰਸਨ ਦਵੈਪਾਇਨ ਅਸਵੱਥਾਮਾ ਆਕਦ ਅਠਾਈ ਵੇਦਕਵਆਸ ਹੋਏ। ਇਸ ਪਰਿਾਰ ਅਠਾਈ ਵਾਰ ਬੇਦਾਂ ਦਾ ਕਵਭਾਜਨ ਿੀਤਾ ਕਗਆ। ਉਹਨਾਂ ਨੇ ਹੀ ਅੱਠਾਰਹ ਪੁਰਾਣਾਂ ਦੀ ਵੀ ਰਚਨਾ ਿੀਤੀ।
  5. 5. ਰਾਵੀ  ਰਾਵੀ ਰਿਮਾਰਲਆ ਦੇ ਨੇ ੜੇ ਿੋਿਤਾਂਗ ਦਿਹੇ ਰਵਿੱ ਚੋਂ ਰਨਕਲਦ਼ੀ ਿੈ। ਇਿ ਪੰ ਜਾਬ ਦੇ ਪਿੱਧਿੇ ਮੈਦਾਨਾਂ ਰਵਿੱ ਚ ਮਾਧੋਪੁਿ ਦੇ ਨੇ ਰੜਓ ਸਾਮਲ ਿੁੰ ਦ਼ੀ ਿੈ। ਇਿ ਪੰ ਜਾਬ ਦੇ ਪੰ ਜ ਦਰਿਆਵਾਂ ਰਵਿੱ ਚੋਂ ਇਿੱ ਕ ਿੈ। ਰਾਵੀ ਨੂੰ ਭਾਰਤੀ ਵੈਕਦਿ ਸੱਕਭਅਤਾ ਦੌਰਾਨ ਪਰੁਸਨੀ ਜਾਂ ਇਰਵਤੀ ਦੇ ਨਾਂ ਨਾਲ ਜਾਕਣਆ ਜਾਦਾ ਸੀ। ਇਹ ਪਾਕਿਸਤਾਨ ਕਵੱਚ ਦਾਖਲ ਹੋਣ ਤੋਂ ਪਕਹਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਕਵੱਚ ਕਮਲ ਜਾਦਾ ਹੈ। ਇਸ ਦੀ ਿੁੱਲ ਲੰ ਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਿਰਾਰਨਾਮੇ ਮੁਤਾਬਿ ਰਾਵੀ ਦਾ ਪਾਣੀ ਭਾਰਤ ਨੂੰ ਕਦੱਤਾ ਕਗਆ ਹੈ।
  6. 6. ਚਨਾਬ ਦਕਰਆ  ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਕਹਮਾਕਲਆ ਦੇ ਿਸਮੀਰੀ ਭਾਗ ਕਵੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਕਵੱਚ ਵਕਹੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਕਵੱਚ ਸੀਮਾਵਾਂ ਬਣਾਉਦਾ ਹੈ। ਇਹ ਤਕਰੱਮ ਦੇ ਥਾਂ ਉੱਤੇ ਜੇਹਲਮ ਕਵੱਚ ਕਮਲ ਜਾਦਾ ਹੈ, ਅਤੇ ਅੱਗੇ ਰਾਵੀ ਨਾਲ ਵਕਹੰ ਦਾ ਹੋਇਆ ਸਤਲੁਜ ਰਾਹੀਂ ਅੰਤ ਕਵੱਚ ਕਸੰਧ ਨਾਲ ਕਮਲ ਜਾਦਾ ਹੈ। ਚਨਾਬ ਦੀ ਿੁੱਲ ਲੰ ਬਾਈ ਿਰੀਬ 960 ਕਿਲੋਮੀਟਰ ਹੈ।  ਦਕਰਆ ਨੂੰ ਭਾਰਤੀ ਵੈਕਦਿ ਸੱਕਭਅਤਾ ਸਮੇਂ ਅਸੀਿਨੀ ਜਾਂ ਇਸੀਿਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਕਣਆ ਜਾਦਾ ਸੀ। 325 ਕਵੱਚ ਕਸੰਿਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਕਰਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ ਉਚ) ਿਕਹੰਦੇ ਹਨ) ਨਾਂ ਦੇ ਸਕਹਰ ਦਾ ਮੁੱਢ ਬੰਕਨਹ ਆ। ਕਸੰਧ ਜਲ ਸੰਧੀ ਦੇ ਤਕਹਤ ਇਹਦੇ ਪਾਣੀ ਕਵੱਚੋਂ ਪਾਕਿਸਤਾਨ ਨੂੰ ਕਹੱਸਾ ਕਮਲਦਾ ਹੈ।
  7. 7. ਜੇਹਲਮ  ਜੇਿਲਮ :-ਜੇਹਲਮ ਦਕਰਆ ਦੇ ਸੱਜੇ ਿੰਢੇ ’ਤੇ ਵਕਸਆ ਇੱਿ ਸਕਹਰ ਹੈ ਜੋ ਕਿ ਇਸੇ ਨਾਮ ਦੇ ਕ਼ਿਲੇ ਕਵੱਚ ਲਕਹੰਦੇ ਪੰਜਾਬ ਕਵੱਚ ਸਕਥੱਤ ਹੈ। ਇਹ ਇਲਾਿਾ ਅੰਗਰੇ਼ਿੀ ਫੌਜ ਅਤੇ ਬਾਅਦ ਕਵੱਚ ਪਾਕਿਸਤਾਨ ਹਕਥਆਰਬੰਦ ਫੌਜ ਨੂੰ ਵੱਡੀ ਕਗਣਤੀ ਕਵੱਚ ਕਸਪਾਹੀ ਦੇਣ ਲਈ ਜਾਕਣਆ ਜਾਂਦਾ ਹੈ। ਇਸੇ ਿਰਿੇ ਇਸਨੂੰ ਰਸਪਾਿ਼ੀਆਂ ਦ਼ੀ ਧਿਤ਼ੀ ਜਾਂ ਸਿ਼ੀਦਾਂ ਅਤੇ ਜੋਰਧਆਂ ਦ਼ੀ ਧਿਤ਼ੀ ਆਕਖਆ ਜਾਂਦਾ ਹੈ। ਇਸਦੇ ਨੇ ੜ੍ੇ ੧੬ਵੀਂ ਸਦੀ ਦਾ ਰੋਕਹਤਾਸ ਕਿਲਾ ਅਤੇ ਗਰੈਂਡ ਟਰੰਿ ਰੋਡ ਅਤੇ ਕਟੱਲਾ ਜੋਗੀਆਂ ਆਕਦ ਇਕਤਹਾਸਿ ਥਾਵਾਂ ਹਨ। ੧੯੯੮ ਦੀ ਪਾਕਿਸਤਾਨੀ ਮਰਦਮਸੁਮਾਰੀ ਮੁਤਾਬਿ ਇਸ ਸਕਹਰ ਦੀ ਅਬਾਦੀ ੧੪੫,੬੪੭ ਅਤੇ ੨੦੧੨ ਮੁਤਾਬਿ ੧੮੮,੮੦੩ ਸੀ।  ਇਸਦਾ ਨਾਮ ਦੋ ਲਫ਼ਿਾਂ ਜਲ ਅਤੇ ਹਮ ਤੋਂ ਕਪਆ ਕਜੰਨਹ ਾਂ ਦਾ ਤਰਤੀਬਵਾਰ ਮਤਲਬ ਹੈ, ਪਕਵੱਤਰ ਪਾਣੀ ਅਤੇ ਬਰਫ।

×