Yogesh Kumar Shally
16
Abonné
Personal Information
Entreprise/Lieu de travail
Jalandhar, India
Profession
M.D.
À propos
ਮਿੰਨਤਾ ਕਰਕੇ ਜਿਥੇ ਪਿਆਰ ਪਾਇਆ,,,,,
ਉਥੇ ਪਿਆਰ ਪਾਉਣ ਦਾ ਕੀ ਫਾਇਦਾ,,,,,
ਜਿਸ ਦਿਲ ਉਤੇ ਸਾਡਾ ਨਾਮ ਨਾ ਹੋਵੇ,,,,,
ਉਥੇ ਸਾਡਾ ਇਸਕ ਜਿਤਾਉਣ ਦਾ ਕੀ ਫਾਇਦਾ,,,,,
ਮੰਗਦੇ ਜੇ ਉਹ ਜਾਨਤਾ ਉਹ ਵੀ ਦੇ ਦਿਦੇ,,,,,
ਪਰ ਜਾਲਮਾ ਅੱਗੇ ਸਿਰ ਝੁਕਾਉਣ ਦਾ ਕੀ ਫਾਇਦਾ,,,,,
ਪਿਆਰ ਕਰੋ ਉਥੇ ਜਿਥੇ ਪਿਆਰ ਦੀ ਕਦਰ ਹੋਵੇ,,,,,
ਐਵੇ ਬੇਕਦਰਾ ਅੱਗੇ ਹੱਥ ਫੈਲਾਉਣ ਦਾ ਕੀ ਫਾਇਦਾ..
- Présentations
- Documents
- Infographies